ਪਰਦੇਦਾਰੀ ਅਤੇ ਖੁਲਾਸਾ: ਔਰਤਾਂ ਲਈ ਸੇਵਾ ਪ੍ਰਦਾਨਕਾਂ ਵਾਸਤੇ HIV-ਸਬੰਿਧਤ ਪਰਦੇਦਾਰੀ ਅਤੇ ਖੁਲਾਸੇ ਦੇ ਮਾਮਿਲਆਂ ਬਾਰੇ ਸਵਾਲ ਅਤੇ ਜਵਾਬ

ਇਹ ਦਸਤਾਵੇਜ਼ ਕੈਨੇ ਡਾ ਿਵੱਚ ਔਰਤਾਂ ਨੰ ੂ ਸੇਵਾਵਾਂ ਪ੍ਰਦਾਨ ਕਰਾਉਣ ਵਾਲੇ ਅਦਾਿਰਆਂ ਦੇ ਕੁਝ ਆਮ HIV-ਸਬੰਿਧਤ
ਕਨੰ ੂਨੀ ਸਵਾਲਾਂ ਵੱਲ ਤਵੱਜ ਿਦੰਦਾ ਹੈ। ਇਹ ਜਾਣਕਾਰੀ ਜ਼ਰੂਰਤ ਪੈਣ ’ਤੇ, ਸੇਵਾ ਪ੍ਰਦਾਨਕਾਂ ਨੰ ੂ ਉਹਨਾਂ ਔਰਤਾਂ ਨੰ ੂ ਉਿਚਤ

ਕਨੰ ੂਨੀ ਜਾਣਕਾਰੀ ਅਤੇ ਸਹਾਇਤਾ ਬਾਰੇ ਸੂਿਚਤ ਕਰਨ ਅਤੇ ਉਹਨਾਂ ਕੋਲ ਭੇਜਣ ਿਵੱਚ ਮਦਦ ਕਰੇਗੀ ਿਜੰਨ੍ਹ ਾਂ ਨਾਲ ਉਹ
ਕਾਰਜ ਕਰਦੇ ਹਨ। ਇਹ ਉਹਨਾਂ ਨੰ ੂ HIV-ਸਬੰਿਧਤ ਜਾਣਕਾਰੀ ਦੇ ਸਬੰਧ ਿਵੱਚ ਉਹਨਾਂ ਦੀਆਂ ਿਜੰਮੇਵਾਰੀਆਂ ਬਾਰੇ
ਮਾਰਗ-ਦਰਸ਼ਨ ਵੀ ਪ੍ਰਦਾਨ ਕਰਾਵੇਗੀ।

ਅਪਰੈਲ 2012

[Privacy and disclosure: questions and answers on HIV-related privacy and disclosure issues for women’s service providers in Punjabi]
Author
Topics
Language