ਪਰਦੇਦਾਰੀ ਅਤੇ ਖੁਲਾਸਾ: ਔਰਤਾਂ ਲਈ ਸੇਵਾ ਪ੍ਰਦਾਨਕਾਂ ਵਾਸਤੇ HIV-ਸਬੰਿਧਤ ਪਰਦੇਦਾਰੀ ਅਤੇ ਖੁਲਾਸੇ ਦੇ ਮਾਮਿਲਆਂ ਬਾਰੇ ਸਵਾਲ ਅਤੇ ਜਵਾਬ
ਇਹ ਦਸਤਾਵੇਜ਼ ਕੈਨੇ ਡਾ ਿਵੱਚ ਔਰਤਾਂ ਨੰ ੂ ਸੇਵਾਵਾਂ ਪ੍ਰਦਾਨ ਕਰਾਉਣ ਵਾਲੇ ਅਦਾਿਰਆਂ ਦੇ ਕੁਝ ਆਮ HIV-ਸਬੰਿਧਤ ਕਨੰ ੂਨੀ ਸਵਾਲਾਂ ਵੱਲ ਤਵੱਜ ਿਦੰਦਾ ਹੈ। ਇਹ ਜਾਣਕਾਰੀ ਜ਼ਰੂਰਤ ਪੈਣ ’ਤੇ, ਸੇਵਾ ਪ੍ਰਦਾਨਕਾਂ ਨੰ ੂ ਉਹਨਾਂ ਔਰਤਾਂ ਨੰ ੂ ਉਿਚਤ ਕਨੰ ੂਨੀ ਜਾਣਕਾਰੀ ਅਤੇ ਸਹਾਇਤਾ ਬਾਰੇ ਸੂਿਚਤ ਕਰਨ ਅਤੇ ਉਹਨਾਂ ਕੋਲ ਭੇਜਣ ਿਵੱਚ ਮਦਦ ਕਰੇਗੀ ਿਜੰਨ੍ਹ ਾਂ ਨਾਲ … Read more