ਇਹ ਬਰੌਸ਼ਰ ਤੁਹਾਡੇ ਜਿਨਸੀ ਸਾਥੀ/ਸਾਥਣਾਂ ਕੋਲ ਖੁਲਾਸਾ ਕਰਨ ਬਾਬਤ ਸੂਚਿਤ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰੇਗਾ। ਇਹ ਕੈਨੇਡਾ ਵਿੱਚ ਅਪਰਾਧਕ ਕਨੂੰਨ, ਜਨਤਕ ਸਿਹਤ, ਅਤੇ ਨਵੇਂ ਆਉਣ ਵਾਲਿਆਂ ਲਈ ਵਿਸ਼ੇਸ਼ ਉਲਝਣਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ, ਜਿਸ ਵਿੱਚ ਸਥਾਈ ਵਸਨੀਕ, ਵਿਦਿਆਰਥੀ, ਅਸਥਾਈ ਕਾਮੇ, ਸੈਲਾਨੀ, ਸ਼ਰਣਾਰਥੀ, ਅਤੇ ਬਿਨਾਂ ਕਿਸੇ ਪ੍ਰਵਾਸ ਅਵਸਥਾ ਵਾਲੇ ਲੋਕ ਵੀ ਸ਼ਾਮਲ ਹਨ।
[HIV Disclosure to Sexual Partners: Questions and answers for newcomers in Punjabi]ਜਿਨਸੀ ਸਾਥੀ/ਸਾਥਣਾਂ ਨੂੰ HIV ਬਾਰੇ ਖੁਲਾਸਾ: ਨਵੇਂ ਆਉਣ ਵਾਲਿਆਂ ਵਾਸਤੇ ਸਵਾਲ ਅਤੇ ਜਵਾਬ
Author
Canadian HIV/AIDS Legal Network
Topics
HIV Criminalization, Immigration and Travel
Language
Punjabi