ਇਹ ਬਰੌਸ਼ਰ ਤੁਹਾਡੇ ਜਿਨਸੀ ਸਾਥੀ/ਸਾਥਣਾਂ ਕੋਲ ਖੁਲਾਸਾ ਕਰਨ ਬਾਬਤ ਸੂਚਿਤ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰੇਗਾ। ਇਹ ਕੈਨੇਡਾ ਵਿੱਚ ਅਪਰਾਧਕ ਕਨੂੰਨ, ਜਨਤਕ ਸਿਹਤ, ਅਤੇ ਨਵੇਂ ਆਉਣ ਵਾਲਿਆਂ ਲਈ ਵਿਸ਼ੇਸ਼ ਉਲਝਣਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ, ਜਿਸ ਵਿੱਚ ਸਥਾਈ ਵਸਨੀਕ, ਵਿਦਿਆਰਥੀ, ਅਸਥਾਈ ਕਾਮੇ, ਸੈਲਾਨੀ, ਸ਼ਰਣਾਰਥੀ, ਅਤੇ ਬਿਨਾਂ ਕਿਸੇ ਪ੍ਰਵਾਸ ਅਵਸਥਾ ਵਾਲੇ ਲੋਕ ਵੀ ਸ਼ਾਮਲ ਹਨ।
[La divulgation du VIH aux partenaires sexuels : Questions et réponses pour les nouveaux arrivants en Pendjabi]ਜਿਨਸੀ ਸਾਥੀ/ਸਾਥਣਾਂ ਨੂੰ HIV ਬਾਰੇ ਖੁਲਾਸਾ: ਨਵੇਂ ਆਉਣ ਵਾਲਿਆਂ ਵਾਸਤੇ ਸਵਾਲ ਅਤੇ ਜਵਾਬ
Auteur
Réseau juridique canadien VIH/sida
Sujet
HIV Criminalization, Immigration et séjour
Langue
Punjabi